ਗਜ਼ਲ – ਗੁਰੂ ਤੇਗ਼ ਬਹਾਦੁਰ ਜੀ ਦੇ ਬਲਿਦਾਨ ਨੂੰ ਸਮਰਪਿਤ
ਡਾ. ਰਾਮ ਮੂਰਤੀ ਦੀ ਇਹ ਗਜ਼ਲ ਗੁਰੂ ਤੇਗ ਬਹਾਦੁਰ ਜੀ ਦੇ ਬਲਿਦਾਨ ਨੂੰ ਸਮਰਪਿਤ ਹੈ। ਇਸ ਵਿੱਚ ਗੁਰੂ ਜੀ ਦੀ ਬੇਹਦ ਕਰ਼ਬਾਨੀ ਨੂੰ ਸਾਲਾਮ ਕੀਤਾ ਗਿਆ ਹੈ, ਜੋ ਧਾਰਮਿਕ ਅਜ਼ਾਦੀ ਅਤੇ ਇਨਸਾਫ ਲਈ ਦਿੱਤੀ ਗਈ। ਕਵਿਤਾ ਵਿੱਚ ਜ਼ੋਰਾ ਜਬਰੀ ਦੀ ਨਿੰਦਾ ਕਰਦਿਆਂ, ਸਾਰੇ ਧਰਮਾਂ ਨੂੰ ਬਰਾਬਰ ਅਤੇ ਪਵਿੱਤ੍ਰ ਦੱਸਿਆ ਗਿਆ ਹੈ।
ਗਜ਼ਲ – ਗੁਰੂ ਤੇਗ਼ ਬਹਾਦੁਰ ਜੀ ਦੇ ਬਲਿਦਾਨ ਨੂੰ ਸਮਰਪਿਤ Read More »