ਸਮੇਂ ਦੀ ਮਾਰ

ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਪਲ ਆਉਂਦੇ ਹਨ ਜਦੋਂ ਮਨੁੱਖ ਸਿਰਫ਼ ਆਪਣੀਆਂ ਨਹੀਂ, ਸਗੋਂ ਸਮੇਂ ਦੀਆਂ ਮਜਬੂਰੀਆਂ ਅੱਗੇ ਵੀ ਬੇਬਸ ਹੋ ਜਾਂਦਾ ਹੈ। ਸੰਜੀਵ ਛਾਬੜਾ ਦੀ ਸੰਵੇਦਨਸ਼ੀਲ ਕਹਾਣੀ “ਸਮੇਂ ਦੀ ਮਾਰ” ਇੱਕ ਕਿਸਾਨ ਪਰਿਵਾਰ ਦੀਆਂ ਮੁਸ਼ਕਲਾਂ, ਕਰਜ਼ੇ ਦੇ ਬੋਝ ਅਤੇ ਬਦਲਦੇ ਹਾਲਾਤਾਂ ਦੀ ਮਾਰਮਿਕ ਤਸਵੀਰ ਪੇਸ਼ ਕਰਦੀ ਹੈ। ਜਦੋਂ ਮਦਦ ਦੀ ਆਸ ਨਾਲ ਇੱਕ ਪੁਰਾਣੇ ਰਿਸ਼ਤੇ ਦਾ ਦਰਵਾਜ਼ਾ ਖੜਕਾਇਆ ਜਾਂਦਾ ਹੈ, ਤਾਂ ਸਾਹਮਣੇ ਆਉਣ ਵਾਲੀ ਹਕੀਕਤ ਪਾਠਕ ਨੂੰ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਕਿ ਮਾੜੇ ਵੇਲੇ ਦੀ ਚੋਟ ਕਿਸੇ ਇੱਕ ਘਰ ਤੱਕ ਸੀਮਿਤ ਨਹੀਂ ਰਹਿੰਦੀ।

ਸਮੇਂ ਦੀ ਮਾਰ Read More »