ਨਿੱਤ ਸ਼ੁਕਰ ਖੁਦਾ ਦਾ ਕਰਿਆ ਕਰ

ਇਹ ਕਵਿਤਾ ਮਨੁੱਖ ਨੂੰ ਰੋਜ਼ਾਨਾ ਜੀਵਨ ਵਿੱਚ ਸ਼ੁਕਰਗੁਜ਼ਾਰੀ, ਸਬਰ ਅਤੇ ਆਤਮ-ਚਿੰਤਨ ਦੀ ਮਹੱਤਤਾ ਯਾਦ ਦਿਵਾਉਂਦੀ ਹੈ। ਇਹ ਸਿੱਖਾਉਂਦੀ ਹੈ ਕਿ ਬਾਹਰੀ ਦੁਨੀਆ ਦੀ ਭਟਕਣਾ ਛੱਡ ਕੇ ਅੰਦਰ ਝਾਤ ਮਾਰੋ, ਗੁੱਸੇ ਨੂੰ ਕਾਬੂ ਵਿੱਚ ਰੱਖੋ ਅਤੇ ਜੋ ਕੁਝ ਮਿਲਿਆ ਹੈ ਉਸ ਵਿੱਚ ਸੰਤੋਖ ਕਰੋ। ਰੱਬ ਨਾਲ ਸੱਚੀ ਜੋੜ ਅਤੇ ਮੁਰਸ਼ਿਦ ਦੀ ਰਹਿਨੁਮਾਈ ਰਾਹੀਂ ਜੀਵਨ ਨੂੰ ਅਰਥਪੂਰਨ ਬਣਾਉਣ ਦਾ ਸੰਦੇਸ਼ ਦਿੱਤਾ ਗਿਆ ਹੈ। — ਸੁਖਜਿੰਦਰ ਸਿੰਘ

ਨਿੱਤ ਸ਼ੁਕਰ ਖੁਦਾ ਦਾ ਕਰਿਆ ਕਰ Read More »